Wednesday, November 27, 2024
 
BREAKING NEWS
10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ : ICSE ਅਤੇ ISC ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀਲੱਭ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਚੰਡੀਗੜ੍ਹ 'ਚ ਧਮਾਕਾ, ਸੁੱਟੇ ਗਏ ਦੇਸੀ ਬੰਬਬਦਲੇਗਾ ਤੁਹਾਡਾ ਪੈਨ ਕਾਰਡ : ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ : ਮੋਦੀ ਸਰਕਾਰ ਦਾ ਵੱਡਾ ਫੈਸਲਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਨਵੰਬਰ 2024)किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾ

ਕਾਰੋਬਾਰ

ਐਫ਼.ਪੀ.ਆਈ ਅਗਸਤ 'ਚ ਹੁਣ ਤਕ 41,330 ਕਰੋੜ ਦਾ ਨਿਵੇਸ਼ ਕੀਤਾ

August 24, 2020 09:23 AM

ਨਵੀਂ ਦਿੱਲੀ : ਵਿਦੇਸ਼ੀ ਨਿਵੇਸ਼ਕਾਂ ਨੇ ਅਗਸਤ ਮਹੀਨੇ 'ਚ ਹੁਣ ਤਕ ਭਾਰਤੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 41, 330 ਕਰੋੜ ਰੁਪਏ ਦੀ ਰਕਮ ਨਿਵੇਸ਼ ਕੀਤੀ ਹੈ। ਡਿਪਾਜ਼ਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (FPI) ਤਿੰਨ ਤੋਂ 21 ਅਗੱਸਤ ਵਿਚਕਾਰ 40, 262 ਕਰੋੜ ਰੁਪਏ ਇਕੁਇਟੀ 'ਚ ਅਤੇ 1, 068 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤੇ ਹਨ।
ਇਸ ਤੋਂ ਪਹਿਲਾਂ FPI ਲਗਾਤਾਰ ਦੋ ਮਹੀਨੇ ਸ਼ੁੱਧ ਖਰੀਦਦਾਰ ਰਹੇ ਸਨ। ਉਨ੍ਹਾਂ ਨੇ ਜੁਲਾਈ 'ਚ 3, 301 ਕਰੋੜ ਰੁਪਏ ਅਤੇ ਜੂਨ 'ਚ 24, 053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਬਾਜ਼ਾਰ ਮਾਹਰਾਂ ਅਨੁਸਾਰ, ਬਹੁਤ ਸਾਰੇ ਕੇਂਦਰੀ ਬੈਂਕਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਅਤੇ ਆਰਥਿਕਤਾਵਾਂ ਨੂੰ ਹੁਲਾਰਾ ਦੇਣ ਲਈ ਤਰਲਤਾ ਵਧਾਈ ਹੈ। ਉਨ੍ਹਾਂ ਕਿਹਾ, ਨਾਲ ਹੀ, ਅਮਰੀਕਾ ਲਗਾਤਾਰ ਪੈਸਾ ਛਾਪ ਰਿਹਾ ਹੈ। ਜ਼ਿਆਦਾ ਤਰਲਤਾ ਭਾਰਤ ਅਤੇ ਹੋਰ ਉੱਭਰ ਰਹੇ ਬਾਜ਼ਾਰਾਂ 'ਚ ਦਾਖ਼ਲ ਹੋ ਰਹੀ ਹੈ। ਸ੍ਰੀਵਾਸਤਵ ਨੇ ਕਿਹਾ ਕਿ FPI ਨੇ ਅਪਣਾ ਧਿਆਨ ਭਾਰਤ ਵਰਗੇ ਉਭਰ ਰਹੇ ਬਾਜ਼ਾਰਾਂ ਵਲ ਮੋੜਿਆ ਹੈ ਕਿਉਂਕਿ ਇਹ ਬਾਜ਼ਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਵਧੀਆ ਰਿਟਰਨ ਪੈਦਾ ਕਰਨ ਦੀ ਚੰਗੀ ਸੰਭਾਵਨਾ ਦੀ ਪੇਸ਼ਕਸ਼ ਕਰਦੇ ਹਨ। ਘਰੇਲੂ ਮੋਰਚੇ 'ਤੇ, ਆਰਥਿਕਤਾ ਦਾ ਖੁੱਲ੍ਹਣਾ ਅਤੇ ਕਾਰੋਬਾਰੀ ਗਤੀਵਿਧੀਆਂ ਦਾ ਮੁੜ ਸ਼ੁਰੂ ਹੋਣਾ ਵੀ ਇਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਇਕੁਇਟੀਜ਼ ਦਾ ਆਕਰਸ਼ਕ ਮੁੱਲ ਹੋਣਾ ਐੱਫ. ਪੀ. ਆਈ. ਦਾ ਧਿਆਨ ਅਪਣੇ ਵਲ ਖਿੱਚ ਰਿਹਾ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

गौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'

फोर्ड ने 4,000 नौकरियों में कटौती की घोषणा की

ਭਾਰਤੀ ਰੇਲਵੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ, ਪੜ੍ਹੋ ਵੇਰਵਾ

ਸੈਂਸੈਕਸ 240 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ

iPhone SE 4 2025 में लॉन्च होगा: डिज़ाइन, अपग्रेडेड स्पेक्स, Apple इंटेलिजेंस और बहुत कुछ

केंद्र ने कहा, एक महीने में टमाटर की कीमतों में 22% से अधिक की गिरावट

ਐਲੋਨ ਮਸਕ ਦੀ ਕਾਢ, ਦੁਨੀਆ ਦੇ ਕਿਸੇ ਵੀ ਸ਼ਹਿਰ 'ਚ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਪਹੁੰਚਿਆ ਜਾ ਸਕੇਗਾ

ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗੀਆਂ

ਸੈਂਸੈਕਸ 906 ਅੰਕਾਂ ਤੋਂ ਜ਼ਿਆਦਾ ਡਿੱਗ ਕੇ ਬੰਦ ਹੋਇਆ

अपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्स

 
 
 
 
Subscribe